ਕੋਠੇ ਤੇ ਚੜ੍ਹ ਕੇ ਨੱਚਣਾ

- (ਸ਼ਰਮ ਹਯਾ ਲਾਹ ਸੁੱਟਣੀ)

ਤੇਰੇ ਵਰਗੇ ਨੂੰ ਜਿਹੜਾ ਕੋਠੇ ਤੇ ਚੜ੍ਹ ਕੇ ਪਹਿਲਾਂ ਹੀ ਨੱਚ ਪੈਂਦਾ ਹੈ ਤੇ ਸਾਰੇ ਭੰਡੀ ਪਾ ਦਿੰਦਾ ਹੈ, ਕੋਈ ਸਮਝਾਵੇ ਕੀ। ਪਹਿਲਾਂ ਤੂੰ ਕੋਈ ਗੱਲ ਕਿਸੇ ਨੂੰ ਪੁੱਛ ਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ