ਕ੍ਰੋਪੀ ਦਾ ਘਣਛੱਤਾ

- (ਗੁੱਸੇ ਵਿੱਚ ਆਏ ਹੋਏ ਭਾਈਚਾਰੇ ਦੇ ਬੰਦੇ)

ਜੇ ਇਹ ਸਿਰਫ਼ ਕਹਾਣੀ ਹੁੰਦੀ ਅਤੇ ਇਸ ਨੂੰ ਪਰਵਾਨ ਕਰਾਣਾ ਲੇਖਕ ਦੀ ਇੱਛਾ ਹੁੰਦੀ, ਤਾਂ ਉਹ ਬੜੀ ਆਸਾਨੀ ਨਾਲ ਪ੍ਰਭਾ ਦਾ ਵਿਆਹ ਕਿਸੇ ਪਾਂਧੇ ਪ੍ਰੇਹਤ ਕੋਲੋਂ ਪੜ੍ਹਵਾ ਦੇਂਦਾ, ਤੇ ਭਾਈਚਾਰਕ ਕ੍ਰੋਪੀ ਦੇ ਘਣਛੱਤੇ ਨੂੰ ਮਗਰ ਨਾ ਪੁਆਂਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ