ਕੁੱਬੇ ਨੂੰ ਲੱਤ ਰਾਸ ਆਉਣੀ

- ਕਿਸੇ ਦੇ ਭੈੜੇ ਵਰਤਾਓ ਕਾਰਨ ਲਾਭ ਹੋਣਾ

ਜਦੋਂ ਹੁਕਮਰਾਨ ਪਾਰਟੀ ਵਿਰੋਧੀ ਪਾਰਟੀ ਦੇ ਲੀਡਰਾਂ ਨੂੰ ਕਿਸੇ ਕਾਰਨ ਜੇਲ੍ਹਾਂ ਵਿੱਚ ਬੰਦ ਕਰ ਦੇਵੇ, ਤਾਂ ਉਹ ਲੋਕਾਂ ਦੇ ਨਾਇਕ ਬਣ ਕੇ ਨਿਕਲਦੇ ਹਨ । ਇਸ ਤਰ੍ਹਾਂ ਕੁੱਬੇ ਨੂੰ ਲੱਤ ਰਾਸ ਆ ਜਾਂਦੀ ਹੈ।

ਸ਼ੇਅਰ ਕਰੋ