ਕੁੱਛੜ ਬਹਿ ਕੇ ਦਾਹੜੀ ਖੋਹਣੀ

- (ਸਾਹਮਣੇ ਬੇਇੱਜ਼ਤੀ ਕਰਨੀ; ਕੋਲ ਬਹਿ ਕੇ ਬੇਇੱਜ਼ਤੀ ਕਰਨੀ)

ਤੂੰ ਤੇ ਕੁੱਛੜ ਬਹਿ ਕੇ ਸਾਡੀ ਦਾਹੜੀ ਖੋਹਣ ਲੱਗ ਪਿਆ ਹੈਂ। ਅਸੀਂ ਤੇਰੀ ਉਸਤਤ ਕਰਦੇ ਨਹੀਂ ਥੱਕਦੇ ਤੇ ਤੂੰ ਕਿਸ ਲੜ੍ਹੇ ਚੜਿਆ ਹੋਇਆ ਹੈਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ