ਕੁੱਛੜ ਖਾਲੀ ਹੋਣਾ

- (ਬੱਚਾ ਨਾ ਹੋਣਾ, ਗੋਦ ਖਾਲੀ ਹੋਣੀ)

ਪੁੱਤ ਤੈਨੂੰ ਕੀ ਦੁਖ ਏਂ, ਇੰਨੀ ਉਦਾਸ ਕਿਉਂ ਏਂ, ਕੀ ਕੁੱਛੜ ਖਾਲੀ ਏ ? ਕੀ ਰੱਬ ਨੇ ਫਲ ਨਹੀਂ ਦਿੱਤਾ?

ਸ਼ੇਅਰ ਕਰੋ

📝 ਸੋਧ ਲਈ ਭੇਜੋ