ਕੁੱਦ ਪੈਣਾ

- (ਬਿਨਾ ਸੋਚ ਦੇ ਕਿਸੇ ਕੰਮ ਵਿੱਚ ਪੈ ਜਾਣਾ)

ਸੁਰੇਸ਼ ਦੀ ਭੂਆ ਨੇ ਕਿਹਾ ਕਿ ਕਿਸੇ ਦਾ ਦੁੱਖ ਕਸ਼ਟ, ਕਿਸੇ ਤੇ ਪਈ ਆਫ਼ਤ ਜਾਂ ਬਿਪਤਾ ਸੁਰੇਸ਼ ਪਾਸੋਂ ਨਹੀਂ ਸਹਾਰੀ ਜਾਂਦੀ, ਆਪਣੀ ਜਾਨ ਦੀ ਆਸ ਲਾਹ ਕੇ ਉਹ ਦੂਜੇ ਦੀ ਬਿਪਤਾ ਵਿੱਚ ਕੁੱਦ ਪੈਂਦਾ ਹੈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ