ਕੂੜਿਆਂ ਦੇ ਘਰ ਤੀਕ ਜਾਣਾ

- (ਸੱਚ ਝੂਠ ਦਾ ਪੂਰਾ ਨਿਤਾਰਾ ਕਰਨਾ)

ਮੈਂ ਤੇ ਕੁੜਿਆਂ ਦੇ ਘਰ ਤੀਕ ਜਾਣ ਵਾਲਾ ਆਦਮੀ ਹਾਂ, ਤੂੰ ਇਨ੍ਹਾਂ ਬਹਾਨਿਆਂ ਨਾਲ ਮੈਨੂੰ ਟਾਲ ਨਹੀਂ ਸਕਦਾ। ਚੱਲ ਮੈਂ ਤੇਰੇ ਨਾਲ ਚਲਦਾ ਹਾਂ ਤੇ ਉਸ ਪਾਸੋਂ ਇਹ ਗੱਲ ਮੈਨੂੰ ਪੁਛਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ