ਕੁਹਾੜੀ ਉਹੋ ਦਸਤਾ

- (ਆਪਣੀਆਂ ਕਰਤੂਤਾਂ ਤੋਂ, ਬਾਵਜੂਦ ਸਮਝਾਣ ਦੇ, ਬਾਜ਼ ਨਾ ਆਉਣਾ)

ਪਿਉ ਨੇ ਬਹੁਤ ਸਮਝਾਇਆ ਪਰ ਪੁੱਤਰ ਤੇ ਮਿੱਟੀ ਅਸਰ ਵੀ ਨਾ ਹੋਇਆ ! ਉਹ ਜੋ ਕਹਿੰਦਾ, ਉਸ ਵੇਲੇ ਚੰਗਾ ਜੀ ਕਹਿ ਛੱਡਦਾ ; ਪਿੱਛੋਂ ਉਹੋ ਕੁਹਾੜੀ ਉਹੋ ਦਸਤਾ ਹੁੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ