ਕੁਝ ਦਾ ਕੁਝ ਕਰਨਾ

- (ਲੋਹੜਾ ਪਾ ਦੇਣਾ)

ਉਸ ਨੂੰ ਕੁਝ ਨਾ ਕਹਿਣਾ; ਨਹੀਂ ਤੇ ਉਹ ਕੁਝ ਦਾ ਕੁਝ ਕਰ ਦੇਵੇਗਾ। ਅੱਜ ਕੱਲ੍ਹ ਉਸ ਦਾ ਦਿਮਾਗ਼ ਠੀਕ ਨਹੀਂ ਤੇ ਕਿਸੇ ਦੀ ਗੱਲ ਨਹੀਂ ਬਰਦਾਸ਼ਤ ਕਰ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ