ਕੁਝ ਨਾ ਔੜਨਾ

- (ਮੁਸ਼ਕਲ ਵਿੱਚੋਂ ਨਿਕਲਣ ਦਾ ਕੋਈ ਤਰੀਕਾ ਨਾ ਸੁੱਝਣਾ)

ਹਾਇ ! ਹਾਇ ! ਕੀ ਕਰਾਂ ! ਕੁਝ ਨਹੀਂ ਔੜਦੀ ! ਇਸ ਬਿਪਤਾ ਤੋਂ ਕਿਵੇਂ ਛੁਟਕਾਰਾ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ