ਕੁਝ ਪੱਲੇ ਪੈਣਾ

- (ਆਮਦਨ ਵਿੱਚੋਂ ਕੁਝ ਬਚ ਜਾਣਾ, ਸਮਝਾਈ ਗੱਲ ਸਮਝ ਪੈ ਜਾਣੀ)

ਮੇਰੇ ਪਾਸ ਕੁਝ ਵੀ ਨਹੀਂ। ਮੈਂ ਤੇ ਕੇਵਲ ਆਈ ਚਲਾਈ ਈ ਕਰਦਾ ਹਾਂ । ਪੱਲੇ ਕੁਝ ਨਹੀਂ ਪੈਂਦਾ; ਜਮਾਂ ਕੀ ਹੋਵੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ