ਕੁਕੜ ਖੋਹੀ ਕਰਨੀ

- (ਆਪਸ ਵਿੱਚ ਖੋਹੀ ਮੋਹੀ ਕਰਨੀ)

ਇਹ ਕੀ ਘਰ ਹੈ ; ਕੋਈ ਖਾਣ ਦੀ ਚੀਜ਼ ਆਂਦੀ ਜਾਏ, ਇੱਥੇ ਕੁਕੜ-ਖੋਹੀ ਸ਼ੁਰੂ ਹੋ ਜਾਂਦੀ ਹੈ। ਆਪਣਾ ਆਪਣਾ ਹਿੱਸਾ ਹਰ ਇੱਕ ਨੂੰ ਮਿਲਣਾ ਚਾਹੀਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ