ਕੁੱਕੜ ਉਡਾਰੀ

- (ਥੋੜਾ ਸਮਾਂ, ਛੋਟਾ ਦਿਨ ਸਿਆਲ ਦਾ)

ਲੈ ਭਾਈ, ਸਾਡੇ ਭਾਣੇ ਵੱਡੇ ਦਿਨ ਗਰਮੀਆਂ ਨੂੰ ਹੁੰਦੇ ਨੇ । ਸਿਆਲ ਦਾ ਦਿਨ ਤਾਂ ਕੁੱਕੜ ਉਡਾਰੀ ਹੁੰਦਾ ਏ, ਤੇ ਵੱਡਾ ਕਿਹੜੇ ਬੰਨੇਂ ਹੋਇਆ; ਹੱਛਾ ਭਾਈ ਤੁਸੀਂ ਪੜ੍ਹੇ ਹੋਏ ਜਾਣੋ, ਅਸੀਂ ਅਨਪੜ੍ਹ ਆਂ, ਕੀ ਜਾਣਨੇ ਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ