ਕੁੰਗੂ ਦੀ ਕਟੋਰੀ

- (ਕੀਮਤੀ ਦਵਾ, ਚੀਜ਼)

ਉਸ ਨੇ ਮੋਢਾ ਹਲੂਣਿਆ, "ਡਾਕਟਰ ਜੀ, ਇਹ ਦਾਸੀ ਕੁੰਗ ਦੀ ਕਟੋਰੀ ਲਈ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ, ਤੇ ਤੁਹਾਡੇ ਜਵਾਬ ਦੀ ਮੁੰਤਜ਼ਿਰ ਹੈ, ਦੱਸੋ ਪਲਟ ਦਿਆਂ ?"

ਸ਼ੇਅਰ ਕਰੋ

📝 ਸੋਧ ਲਈ ਭੇਜੋ