ਕੁੜ ਕੁੜ ਹੋਣੀ

- (ਲੜਾਈ ਭੰਡੀ ਹੋਣੀ)

ਜੇ ਸੱਸ ਸਹੁਰਾ ਨੂੰਹ ਨੂੰ ਧੀ ਸਮਝਣ ਤੇ ਉਹ ਉਨ੍ਹਾਂ ਨੂੰ ਮਾਪੇ ਜਾਣੇ ਤਾਂ ਟੱਬਰਾਂ ਵਿੱਚ ਨਿੱਤ ਦੀ ਕੁੜ ਕੁੜ ਤੇ ਦੁਫੇੜ, ਜੋ ਅੱਜ ਕੱਲ੍ਹ ਵੇਖਣ ਵਿੱਚ ਆਉਂਦੀ ਏ, ਬਹੁਤ ਹੱਦ ਤੀਕ ਦੂਰ ਹੋ ਜਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ