ਕੁੱਤੇ ਦੇ ਠੀਕਰੇ ਪਾਣੀ ਪਿਆਲਣਾ

- (ਕਿਸੇ ਦੀ ਬੜੀ ਨਿਰਾਦਰੀ ਕਰਨੀ, ਬੁਰਾ ਸਲੂਕ ਕਰਨਾ)

ਮੈਂ ਉਸ ਨੂੰ ਕੁੱਤੇ ਦੇ ਠੀਕਰੇ ਪਾਣੀ ਪਿਲਾ ਕੇ ਛੱਡਣਾ ਹੈ। ਉਸ ਨੂੰ ਪਤਾ ਲੱਗੇਗਾ ਕਿ ਉਸ ਨੇ ਆਵਾ ਕਿਸ ਨਾਲ ਲਾਇਆ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ