ਕੁੱਤੇ ਦੇ ਠੀਕਰੇ ਪਾਣੀ ਪਿਲਾਉਣਾ

- ਬਹੁਤ ਨਿਰਾਦਰੀ ਕਰਨੀ

ਦਰਾਣੀ ਨੇ ਜਿਠਾਣੀ ਨੂੰ ਕਿਹਾ ਕਿ ਅੱਜ ਤੂੰ ਮੇਰੀ ਬਦਨਾਮੀ ਕਰਾਈ ਹੈ। ਕੱਲ੍ਹ ਮੈਂ ਵੀ ਤੈਨੂੰ ਕੁੱਤੇ ਦੇ ਠੀਕਰੇ ਪਾਣੀ ਪਿਲਾ ਕੇ ਛੱਡਾਂਗੀ ।

ਸ਼ੇਅਰ ਕਰੋ