ਕੁੱਤੇ ਦੀ ਬਾਬ ਕਰਨੀ

- (ਬਹੁਤ ਮਾੜਾ ਸਲੂਕ ਕਰਨਾ, ਝਾੜ-ਝੰਬ ਕਰਨੀ)

'ਅੜੀਏ, ਮੇਰੀ ਤੇ ਸੱਸ ਨੇ ਕੁੱਤੇ ਦੀ ਬਾਬ ਕਰਨੀ ਏਂ ਜਾਂਦਿਆਂ ਈ । ...ਮੈਂ ਤੇ ਭੁਆ ਨੂੰ ਦੱਸ ਕੇ ਵੀ ਨਹੀਂ ਸੀ ਆਈ । ਆਉਂਦਿਆਂ ਬੇਬੇ ਨੇ ਤਾਕੀਦ ਕੀਤੀ ਸੀ ਪਈ ਕਾੜ੍ਹਨੀ ਹੇਠ ਪਾਥੀਆਂ ਰੱਖ ਕੇ ਜਾਈਂ, ਮੈਨੂੰ ਚੇਤਾ ਈ ਭੁੱਲ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ