ਕੁੱਤੇ ਲਾਣੇ

- (ਨਿਰਾਦਰੀ ਕਰਨੀ, ਤੋਹਮਤਾਂ ਲਾਣੀਆਂ)

ਉਹ ਤੇ ਕੇਵਲ ਕੁੱਤੇ ਲਾਣੇ ਜਾਣਦਾ ਹੈ। ਆਪਣੇ ਨੁਕਸ ਵੇਖਦਾ ਨਹੀਂ। ਆਪ ਕਹੀ ਜਿਹੇ ਨਾ, ਕਿਸੇ ਨੂੰ ਚਘਣੋਂ ਰਹੇ ਨਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ