ਲਾਈ ਲੱਗ ਹੋਣਾ

- (ਕਿਸੇ ਦੇ ਇਸ਼ਾਰੇ ਤੇ ਨੱਚਣ ਵਾਲਾ ਹੋਣਾ)

ਉਸਦਾ ਬਿਲਕੁਲ ਇਤਬਾਰ ਨਾ ਕਰੀਂ ; ਉਹ ਤੇ ਪੂਰਾ ਲਾਈ ਲੱਗ ਹੈ। ਬਸ; ਗੰਗਾ ਗਏ ਤੇ ਗੰਗਾ ਰਾਮ ਤੇ ਜਮਨਾ ਗਏ ਤੇ ਜਮਨਾ ਦਾਸ।

ਸ਼ੇਅਰ ਕਰੋ

📝 ਸੋਧ ਲਈ ਭੇਜੋ