ਲਾਜ ਦਾ ਬੱਧਾ ਹੋਣਾ

- (ਲੋਕਾਂ ਤੋਂ ਸ਼ਰਮ ਖਾਣਾ)

ਉਹ ਵਿਧਵਾ ਲੋਕ-ਲਾਜ ਦੀ ਬੱਧੀ ਮੂੰਹੋਂ ਕੁਝ ਨਹੀਂ ਉਭਾਸਰਦੀ, ਪਰ ਅੰਦਰੋਂ ਆਵੇ ਦੀ ਅੱਗ ਵਾਂਗ ਤਪ ਰਹੀ ਹੈ, ਅੱਖਾਂ ਭਾਵੇਂ ਸੁੱਕੀਆਂ ਹਨ, ਪਰ ਬਉਰਾਨੀਆਂ ਤੇ ਹੈਰਾਨੀ ਵਿੱਚ ਪਰੇਸ਼ਾਨ ਹਨ। ਮਾਨੋ ਚਿੰਤਾ ਤੇ ਸੱਚ ਦੀ ਮੂਰਤ ਬਣ ਰਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ