ਲਾਲ ਪੀਲਾ ਹੋਣਾ

- (ਗੁੱਸੇ ਹੋਣਾ)

ਮੇਰਾ ਅਫ਼ਸਰ ਬਹੁਤ ਲਾਲ ਪੀਲਾ ਹੋਇਆ, ਬਹੁਤ ਉੱਚਾ ਨੀਵਾਂ ਬੋਲਿਆ ਪਰ ਮੈਂ ਚੁੱਪ ਰਿਹਾ। ਛੇਕੜ ਉਸ ਮੇਰੀ ਫ਼ਾਈਲ ਜ਼ੋਰ ਦੀ ਫਰਸ਼ ਤੇ ਵਗਾ ਮਾਰੀ ਤੇ ਮੇਰੀ ਤਰੱਕੀ ਬੰਦ ਕਰ ਦਿੱਤੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ