ਲਾਮ ਲੱਗ ਜਾਣੀ

- (ਫੌਜੀ ਭਰਤੀ ਸ਼ੁਰੂ ਹੋ ਜਾਣੀ, ਲੜਾਈ ਲੱਗ ਜਾਣੀ)

ਇਕ ਦਿਨ ਉਸ ਅਚਾਨਕ ਖ਼ਬਰ ਪੜ੍ਹਦਿਆਂ ਲੋਕਾਂ ਨੂੰ ਸੁਣਾਇਆ ਕਿ ਜੰਗ ਸ਼ੁਰੂ ਹੋ ਗਈ। ਸਾਰੇ ਅਗਵਾੜ ਅਤੇ ਫਿਰ ਪਿੰਡ ਵਿੱਚ ਘੁੰਮ ਗਈ ਕਿ ਲਾਮ ਲੱਗ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ