ਲਾਂਭੇ ਢਾਂਡੜੀ

- (ਵੱਖਰਾ ਹੋ ਬਹਿਣਾ)

ਤੇਰੀ ਵੇਖ ਕੇ ਕਰਤੂਤ, ਜੇ ਕਰ ਖ਼ਾਰ ਖਾ ਬੈਠਾ, ਲਾਂਭੇ ਢਾਂਡਰੀ ਜਾ ਬਾਲ, ਕੋਈ ਰੰਗ ਲਾ ਬੈਠਾ, ਇਹ ਫੁੱਲ ਬਣ ਕੇ ਖ਼ਾਰ, ਜੇ ਤਲਵਾਰ ਚਾ ਬੈਠਾ, ਉਜੜ ਜਾਇਗਾ ਇਹ ਬਾਗ਼, ਮਾਲੀ ਮੂੰਹ ਭੁਆ ਬੈਠਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ