ਲੱਛਮੀ ਹੋ ਕੇ ਆ ਵੜਨਾ

- (ਧੀ-ਨੂੰਹ ਦੇ ਆਉਂਦਿਆਂ ਈ ਕਾਰ-ਰੁਜ਼ਗਾਰ ਵਿੱਚ ਵਾਧਾ ਹੋਣਾ)

ਦੌਲਤ ਕਿਸੇ ਦੇ ਪਿਉ ਦੀ ਏ ? ਅੱਜ ਮੇਰੀ ਕੱਲ੍ਹ ਤੇਰੀ । ਕੀ ਪਤਾ ਕੁੜੀ ਦੇ ਭਾਗਾਂ ਨੂੰ ਕੀ ਕੁਝ ਬਣ ਜਾਣਾ ਸੀ। ਧੀਆਂ ਲੱਛਮੀ ਹੋ ਕੇ ਆਣ ਵੜਦੀਆਂ ਨੇ, ਪੈਰਾਂ ਨਾਲ ਧਨ ਲੈ ਆਉਂਦੀਆਂ ਨੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ