ਲਗਾਮ ਢਿੱਲੀ ਛੱਡਣੀ

- (ਸਿਰ ਉੱਤੇ ਕੁੰਡਾ ਨਾ ਰੱਖਣਾ, ਹੱਦੋਂ ਵਧੀਕ ਖੁੱਲ੍ਹ ਦੇਈ ਰੱਖਣੀ)

ਜੇ ਤੂੰ ਇਸ ਤਰ੍ਹਾਂ ਨੌਕਰਾਂ ਦੀ ਲਗਾਮ ਢਿੱਲੀ ਛੱਡ ਦਿੱਤੀ ਤਾਂ ਸਾਰਾ ਮਾਲ ਦਿਨਾਂ ਵਿੱਚ ਹੀ ਸਾਂਭਿਆ ਜਾਏਗਾ ਤੇ ਤੂੰ ਹੱਥ ਮਲਦਾ ਰਹਿ ਜਾਏਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ