ਲਗਾਮ ਢਿੱਲੀ ਛੱਡ ਦੇਣੀ

- ਖੁੱਲ੍ਹ ਦੇਣਾ

ਤੁਹਾਨੂੰ ਆਪਣੇ ਪੁੱਤਰ ਦੀ ਲਗਾਮ ਇੰਨੀ ਢਿੱਲੀ ਨਹੀਂ ਛੱਡਣੀ ਚਾਹੀਦੀ । ਇਸ ਨੂੰ ਜ਼ਰਾ ਕੱਸ ਕੇ ਰੱਖੋ । ਫਿਰ ਨਾ ਕਹਿਣਾ ਕਿ ਉਹ ਤੁਹਾਡੇ ਕਾਬੂ ਵਿੱਚ ਨਹੀਂ ਰਿਹਾ । 

ਸ਼ੇਅਰ ਕਰੋ