ਲਗਨ ਠੰਢੇ ਹੋਣੇ

- (ਕਿਸਮਤ ਵਿਚ ਫਰਕ, ਕੰਮ ਵਿਚ ਸਫਲਤਾ ਨਾ ਹੋਣੀ)

ਇਸ ਵਿਚਾਰੇ ਦੇ ਕੁਝ ਲਗਨ ਹੀ ਠੰਢੇ ਹਨ ; ਜਦੋਂ ਉਸ ਦੇ ਵਿਆਹ ਦੀ ਗੱਲ ਤੁਰਦੀ ਹੈ, ਕੋਈ ਨਾ ਕੋਈ ਵਿਘਨ ਪੈ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ