ਲੱਗ ਲਪੇਟ ਦੀ ਗੱਲ

- (ਠੱਗੀ, ਧੋਖਾ)

ਲੱਗ ਲਪੇਟ ਦੀ ਕੋਈ ਗੱਲ ਨਹੀਂ, ਤੂੰ ਡਰ ਨਹੀਂ। ਜਦ ਮੈਂ ਜ਼ਾਮਨ ਹਾਂ, ਤਾਂ ਕੰਮ ਮਿਥੇ ਤਰੀਕੇ ਨਾਲ ਕਰਾ ਕੇ ਦੇਵਾਂਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ