ਲੱਗਦੀ ਹੋਣੀ

- (ਵੈਰ ਹੋਣਾ)

ਉਸ ਦੀ ਗੱਲ ਦਾ ਇਤਬਾਰ ਨਾ ਕਰੀਂ। ਉਸ ਨੇ ਮੇਰੇ ਭਲੇ ਦੀ ਕਦੇ ਨਹੀਂ ਕਹਿਣੀ। ਮੁੱਦਤਾਂ ਤੋਂ ਉਸ ਦੀ ਮੇਰੇ ਨਾਲ ਲੱਗਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ