ਲਹਿਰ ਉੱਠਣੀ

- (ਜੋਸ਼ ਆਉਣਾ)

ਉਸ ਨੂੰ, ਮਾਤਾ ਪਿਤਾ ਦੇ ਰੁੱਖੇਪਨ ਤੋਂ, ਐਸੀ ਲਹਿਰ ਉੱਠੀ ਕਿ ਆਪਣਾ ਥੋੜਾ ਬਹੁਤ ਸਾਮਾਨ ਲੈ ਕੇ ਰਾਤੋਂ ਰਾਤ ਘਰੋਂ ਨਿਕਲ ਗਿਆ। ਹੁਣ ਤੀਕ ਉਸ ਦਾ ਕੋਈ ਪਤਾ ਹੀ ਨਹੀਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ