ਲਹਿਰਾਂ ਲੱਗਣੀਆਂ

- (ਮੌਜਾਂ ਹੋਣੀਆਂ)

ਸਾਡੇ ਘਰ ਦੁੱਧ, ਘਿਉ, ਲੱਸੀ, ਮੱਖਣ ਤੇ ਹੋਰ ਖਾਣ-ਪੀਣ ਦੀਆਂ ਲਹਿਰਾਂ ਲੱਗੀਆਂ ਹੋਈਆਂ ਹਨ। ਸਾਨੂੰ ਕੀ ਲੋੜ ਹੈ ਕਿ ਕਿਸੇ ਦੀ ਨਿਗਾਹ ਰੱਖੀਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ