ਲਹੂ ਛੁਡਾਉਣਾ

- (ਕਿਸੇ ਨਾੜ ਨੂੰ ਕੱਟ ਕੇ ਲਹੂ ਕੱਢਣਾ)

ਉਸ ਨੂੰ ਸਦਾ ਸਿਰ ਦਰਦ ਰਹਿੰਦਾ ਹੈ । ਕਿਸੇ ਨੇ ਦੱਸਿਆ ਕਿ ਪੁੜਪੁੜੀ ਦੇ ਕੋਲੋਂ ਉਸ ਦਾ ਲਹੂ ਛੁਡਾਓ, ਠੀਕ ਹੋ ਜਾਏਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ