ਲਹੂ ਦੇ ਅੱਥਰੂ ਰੁਆਉਣੇ

- (ਬਹੁਤ ਦੁਖੀ ਹੋ ਕੇ ਰੋਣਾ)

ਬੀਮਾਰੀ ਤੇ ਬੇਹੋਸ਼ੀ ਦੀ ਜਿਸ ਹਾਲਤ ਵਿੱਚ ਉਹ ਆਪਣੀ ਲਾਡਲੀ ਬੱਚੀ ਨੂੰ ਛੱਡ ਕੇ ਆਇਆ ਸੀ, ਉਹ ਸੱਤ ਬਿਗਾਨਿਆਂ ਲਈ ਵੀ ਲਹੂ ਦੇ ਅੱਥਰੂ ਰੁਆਉਣ ਵਾਲੀ ਸੀ, ਫਿਰ ਸ਼ੰਕਰ ਤਾਂ ਆਪਣੀ ਆਂਦਰ ਨੂੰ ਸੀਨੇ ਤੋਂ ਤੋੜ ਕੇ ਸੁੱਟ ਆਇਆ ਸੀ । ਉਸ ਦੇ ਦਿਲ ਲਈ ਇਹ ਸੱਟ ਸਾਧਾਰਨ ਨਹੀਂ ਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ