ਲਹੂ ਦੀ ਘੁੱਟ ਭਰਨੀ

- (ਡਾਢੇ ਦੁੱਖ ਨੂੰ ਅੰਦਰੇ ਅੰਦਰ ਜਰ ਲੈਣਾ)

ਸ਼ਾਹ ਬਾਹਰੋਂ ਮਿੱਠੀਆਂ ਮਾਰ ਕੇ ਚਾਰਾ ਅਤੇ ਪੱਕੀ ਫਸਲ 'ਚੋਂ ਕਈ ਵਾਰੀ ਠੂੰਗੇ ਮਾਰ ਜਾਂਦਾ ਸੀ । ਕਰਜ਼ੇ ਦੀ ਝੇਪ ਕਰਕੇ ਕਰਮਾ ਕੁਝ ਆਖ ਨਹੀਂ ਸਕਦਾ ਸੀ ਅਤੇ ਲਹੂ ਦੀ ਘੁੱਟ ਭਰ ਕੇ ਰਹਿ ਜਾਂਦਾ ਸੀ । ਗ਼ਰੀਬੀ ਅਤੇ ਕਮਜ਼ੋਰੀ ਚੰਗੇ ਭਲੇ ਆਦਮੀ ਨੂੰ ਗੁਲਾਮ ਅਤੇ ਹੀਣਾ ਕਰ ਕੇ ਰੱਖ ਦੇਂਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ