ਲਹੂ ਜੰਮਣਾ

- (ਘਬਰਾ ਜਾਣਾ, ਭੈਭੀਤ ਹੋਣਾ)

ਉਸ ਦੀ ਮੌਤ ਦੀ ਖ਼ਬਰ ਸੁਣ ਕੇ ਮੇਰਾ ਲਹੂ ਜੰਮਣ ਲੱਗਾ। ਕੱਲ੍ਹ ਤੇ ਉਹ ਚੰਗਾ ਭਲਾ ਸੀ, ਹੋ ਕੀ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ