ਲਹੂ ਖਿੱਚਿਆ ਜਾਣਾ

- (ਸਾਹ ਸਤ ਗੁੰਮ ਜਾਣਾ)

ਲੋਕੀ ਕਹਿੰਦੇ ਸਨ ਕਿ ਗੁਫਾ ਦੇ ਰਸਤੇ ਵਿੱਚ ਭੂਤ ਰਹਿੰਦੇ ਸਨ। ਇਕ ਦਿਨ ਇਕ ਮੁੰਡਾ ਜੋਗੀ ਨੂੰ ਗੁਫਾ ਵਿੱਚ ਰੋਟੀ ਦੇ ਕੇ ਆ ਰਿਹਾ ਸੀ ਉਸਨੂੰ ਇੰਜ ਲੱਗਾ ਜਿਵੇਂ ਭੂਤ ਇਕ ਦਮ ਆ ਕੇ ਉਹਦੇ ਅੱਗੇ ਖੜਾ ਹੋ ਗਿਆ ਹੈ। ਮੁੰਡੇ ਦਾ ਸਾਰੇ ਦਾ ਸਾਰਾ ਲਹੂ ਜਿਸ ਤਰ੍ਹਾਂ ਇਕ ਅੱਖ ਦੇ ਫੋਰ ਵਿੱਚ ਖਿੱਚਿਆ ਗਿਆ ਤੇ ਪਸੀਨਾ ਉਹਦੇ ਬਦਨ ਤੋਂ ਤ੍ਰਿਪ ਤ੍ਰਿਪ ਵਹਿਣ ਲੱਗ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ