ਲਹੂ ਨਾਲ ਲਹੂ ਧੋਣਾ

- (ਬਦਲਾ ਲੈਣ ਲਈ ਹੋਰ ਮਾੜਾ ਕੰਮ ਕਰਨਾ)

ਜਦੋਂ ਸਮਾਜੀ ਉਪਦੇਸ਼ਕ ਨੇ ਗੁਰੂ ਦੇਵ ਜੀ ਨੂੰ ਅਨਪੜ੍ਹ ਕਿਹਾ ਤਾਂ ਇਕ ਗੱਭਰੂ ਨੇ ਵੱਟ ਕੇ ਚਪੇੜ ਉਹਦੇ ਬੁਥਾੜ ਤੇ ਮਾਰੀ, ਬਾਬੇ ਨੇ ਜੋ ਕਿ ਇਕ ਗੁਰਮੁਖ ਸੀ ਉਸ ਨੂੰ ਪਿਆਰ ਨਾਲ ਕਿਹਾ ਕਿ ਵੇਖ ਸਿਖਾਵਣ ਆਏ ਵੀਰਾ ਤੇਰੀ ਬਿਰਤੀ ਹੁਣ ਕਿੱਥੇ ਹੈ ? ਹੈ ਇਹ ਦੇਵ ਬਿਰਤੀ ? ਲਹੂ ਨਾਲ ਲਹੂ ਨਹੀਂ ਧੋਪਦਾ। ਪਿਆਰ ਨਾਲ ਵੈਰ ਜਿੱਤੀਦਾ ਹੈ ਮੈਂ ਪਹਿਲਾਂ ਆਖਿਆ ਸੀ ਤੂੰ ਸ਼ਹਿਰਾਂ ਵਿਚ ਵੱਸ, ਅਸੀਂ ਮੂਰਖ ਲੋਕ ਹਾਂ ਸੁਖੀ ਬੈਠੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ