ਲਹੂ ਨਚੋੜਨਾ

- (ਸਾਰੀ ਖੱਟੀ ਹੜਪ ਕਰ ਜਾਣੀ)

ਜਿਸ ਦੁਨੀਆਂ ਵਿੱਚ ਗਰੀਬਾਂ ਦਾ ਲਹੂ ਨਚੋੜ ਕੇ ਸ਼ਰਾਬ ਤਿਆਰ ਕੀਤੀ ਜਾਂਦੀ-ਜਿਸ ਦੁਨੀਆਂ ਵਿੱਚ ਮਿਹਨਤੀਆਂ ਦੇ ਜਿਗਰ ਦੀਆਂ ਬੋਟੀਆਂ ਭੁੰਨ ਕੇ ਕੇਕ, ਪੇਸਟਰੀਆਂ ਤੇ ਹੋਰ ਖਾਣ ਦੇ ਸਮਾਨ ਤਿਆਰ ਹੁੰਦੇ ਹਨ--ਅਜੇਹੀ ਦੁਨੀਆਂ ਤੋਂ ਮੈਨੂੰ ਨਫ਼ਰਤ ਹੋ ਗਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ