ਲਹੂ ਪੰਘਰਨਾ

- (ਜੀ ਭਰ ਆਉਣਾ, ਮੋਹ ਜਾਗਣਾ)

ਭਰਾਵਾਂ ਦੀ ਭਾਵੇਂ ਬੋਲ-ਚਾਲ ਵੀ ਨਾ ਹੋਵੇ, ਪਰ ਇਹੋ ਜਿਹੇ ਮੌਕੇ ਤੇ ਲਹੂ ਪੰਘਰਨੋਂ ਨਹੀਂ ਰਹਿੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ