ਲਹੂ ਸਾਂਝਾ ਹੋਣਾ

- (ਬੇਟੀ ਦੀ ਸਾਂਝ ਹੋਣੀ)

ਰਾਜਪੂਤਾਂ ਵਰਗੀ ਬਹਾਦਰ ਕੌਮ ਏਸ ਵੇਲੇ ਸਾਡੀ ਸੱਜੀ ਬਾਂਹ ਹੋਈ ਹੈ; ਏਨ੍ਹਾਂ ਨਾਲ ਸਾਡਾ ਲਹੂ ਸਾਂਝਾ ਹੁੰਦਾ ਜਾ ਰਿਹਾ ਹੈ । ਏਨ੍ਹਾਂ ਨੂੰ ਛੱਡ ਕੇ ਪਰਦੇਸ਼ੀ ਅਹਿਲਕਾਰਾਂ ਦੀਆਂ ਕੁੜੀਆਂ ਵੱਲ ਧਿਆਨ ਦੇਣਾ ਰਾਜਨੀਤੀ ਦੇ ਵਿਰੁੱਧ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ