ਲਹੂ ਸੁੱਕਣਾ

- (ਕਿਸੇ ਤੋਂ ਡਰਨਾ)

ਵਿਦਿਆ ਆਖੇ : ਅਕਲ ਨੂੰ ਮੈਂ ਸਾਣ ਚੜ੍ਹਾਵਾਂ, ਦੱਬੇ ਦਾਨੇ ਦਾਨਿਆਂ ਦੇ ਹੱਥ ਫੜਾਵਾਂ। ਬੇ-ਇਲਮਾਂ ਨੂੰ ਮੰਗਿਆਂ ਭੀ ਖੈਰ ਨ ਪੈਂਦਾ, ਕਲਮੋਂ ਲਹੂ ਜਹਾਨ ਦਾ ਨਿੱਤ ਸੁੱਕਾ ਰਹਿੰਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ