ਲਹੂ ਦੇ ਘੁੱਟ ਭਰਨਾ

- (ਵੱਡੇ ਦੁੱਖ ਨੂੰ ਅੰਦਰੋਂ ਅੰਦਰ ਸਹਿ ਲੈਣਾ)

ਜਦੋਂ ਮਹਾਰਾਜਾ ਸ਼ੇਰ ਸਿੰਘ ਨੇ ਮਹਾਰਾਣੀ ਚੰਦ ਕੌਰ ਨੂੰ ਕੈਦ ਕਰ ਲਿਆ, ਤਾਂ ਉਹ ਵਿਚਾਰੀ ਲਹੂ ਦੇ ਘੁੱਟ ਭਰ ਕੇ ਰਹਿ ਗਈ ।

ਸ਼ੇਅਰ ਕਰੋ

📝 ਸੋਧ ਲਈ ਭੇਜੋ