ਲਹੂ ਪਾਣੀ ਇੱਕ ਕਰਨਾ

- (ਸਖ਼ਤ ਮਿਹਨਤ ਕਰਨੀ)

ਮਜ਼ਦੂਰ ਲਹੂ ਪਾਣੀ ਇੱਕ ਕਰਕੇ ਆਪਣੇ ਬੱਚਿਆਂ ਦਾ ਪੇਟ ਭਰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ