ਲਹੁਡਾ ਵੇਲਾ ਖਾਣਾ

- (ਦੁਪਹਿਰ ਤੇ ਸ਼ਾਮ ਦੇ ਵਿਚਕਾਰ ਦਾ ਖਾਣਾ, ਪਿਛਲੇ ਪਹਿਰ ਦਾ ਖਾਣਾ)

ਨੀ ਕਰਮੋਂ, ਨੀ ਚਲ, ਲਹੁਡਾ ਵੇਲਾ ਖਾਣ ਚੱਲੀਏ, ਫੇਰ ਆ ਕੇ ਦੂਜਾ ਤ੍ਰਿੰਵਣ ਪਾਵਾਂਗੀਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ