ਲੈ ਦੇ ਛੱਡਣਾ

- (ਤਬਾਹ ਕਰ ਦੇਣਾ)

ਜਿਹੜਾ ਘਰ ਪਾਟ ਜਾਏ, ਉਸਨੂੰ ਤੇ ਸ਼ਰੀਕ ਦਿਨਾਂ ਵਿੱਚ ਲੈ ਦੇ ਛੱਡਦੇ ਹਨ। ਏਕੇ ਤੋਂ ਹੀ ਸਾਰੇ ਡਰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ