ਲੈ ਲੱਗਣੀ

- (ਕਿਸੇ ਪਾਸੇ ਦਾ ਬਹੁਤ ਪ੍ਰੇਮ ਹੋਣਾ)

ਉਸ ਦੀ ਕੀਰਤਨ ਤੇ ਸੰਗਤ ਵਿੱਚ ਲੈ ਲੱਗੀ ਹੋਈ ਹੈ। ਗੁਰਦੁਆਰੇ ਬਿਨਾਂ ਉਹ ਨਹੀਂ ਰਹਿ ਸਕਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ