ਲੈ ਉੱਠਣਾ

- (ਕੋਈ ਅਚਰਜ ਗੱਲ ਆਖਣ ਲੱਗ ਪੈਣਾ)

ਉਸਨੂੰ ਪਤਾ ਨਹੀਂ ਕੀ ਲੈ ਉੱਠ ਪਈ ਹੈ : ਕਹਿੰਦਾ ਹੈ : ਮੈਂ ਵਿਆਹ ਕਰਾਉਣਾ ਹੈ। ਹੁਣ ਬੁੱਢੀ ਉਮਰੇ ਇਹ ਭੂਤ ਸਵਾਰ ਆਣ ਹੋਇਆ ਸੂ।

ਸ਼ੇਅਰ ਕਰੋ

📝 ਸੋਧ ਲਈ ਭੇਜੋ