ਲੱਕ ਟੁੱਟ ਜਾਣਾ

- (ਹੌਂਸਲਾ ਮੁੱਕ ਜਾਣਾ, ਭਾਰੀ ਸੱਟ ਵੱਜਣੀ)

ਸ਼ੰਕਰ ਦੀ ਗ੍ਰਿਫਤਾਰੀ ਨੇ ਮਜ਼ਦੂਰ ਹਲਕੇ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਵਿਚਾਰੇ ਕਮਰ ਦੀਨ ਦਾ ਤਾਂ ਮਾਨੋ ਲੋਕ ਹੀ ਟੁੱਟ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ