ਲੱਕੜੀਆਂ ਵਿੱਚ ਪੈਣਾ

- (ਮਰ ਜਾਣਾ)

ਪੁੱਤਰ ਤੇਰੇ ਲਈ ਐਡੇ ਦੁਖ ਭੋਗੇ, ਭਈ ਵੱਡਾ ਹੋਕੇ ਸਾਨੂੰ ਸੁਖ ਦਊ । ਏਹ ਸੁਖ ਦੇਣ ਲੱਗਾ ਏ ? ਵੇਖ ! ਪਿਓ ਨੂੰ ਨਾ ਤੇ ਮੈਨੂੰ ਲੱਕੜੀਆਂ ਵਿੱਚ ਪੈ ਲੈਣ ਦੇਹ ; ਫੇਰ ਜੋ ਮਰਜ਼ੀ ਏ ਕਰੀਂ, ਮੇਰੇ ਜੀਉਂਦਿਆਂ ਜੀ ਕੁਝ ਨ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ